ਮਾਂ ਦੀ ਫਿਰ ਯਾਦ ਆਈ
ਇੱਕ ਬੱਚਾ ਆਪਣੀ ਮਾਂ ਨੂੰ ਲੱਭਣ ਨਿਕਲਿਆ,ਬਹੁਤ ਦਰਦ ਤੇ ਦੁੱਖ ਭਰਿਆ ਹੋਇਆ, ਮਾਂ ਦੀ ਬੜੀ ਖਿੱਚ ਖਾਧੀ ਹੋਈ। ਰਾਸਤੇ ਵਿੱਚ ਉਹ ਆਪਣੇ ਭਰਾਵਾਂ ਨੂੰ ਦੱਸਣ ਲੱਗ ਪਿਆ ਮਾਂ ਦੇ ਪਿਆਰ, ਮਾਂ ਦੇ ਸੰਦੇਸ਼ ਤੇ ਮਾਂ ਦੇ ਦੁੱਧ ਬਾਰੇ।ਕਈ ਭਰਾਵਾਂ ਦਾ ਵੀ ਮਨ ਪਸੀਜਿਆ, ਉਹ ਵੀ ਨਾਲ ਚੱਲ ਪਏ,ਤੇ ਉਸਦਾ ਬਹੁਤ ਸ਼ੁਕਰਾਨਾ ਕੀਤਾ ਕਿ ਤੂੰ ਸਾਨੂੰ […]




